ਕੈਨੇਡਾ ਵਿੱਚ ਚਮਕੌਰ ਸਿੰਘ ਸੇਖੋਂ ਭੋਤਨਾ ਦੀ ਕਿਤਾਬ “ਕਲੀਆਂ ਹੀਰ ਦੀਆਂ”ਰਿਲੀਜ
ਟੋਰਾਂਟੋ, 15 ਅਗਸਤ (ਪੰਜਾਬ ਮੇਲ)- ਸ. ਚਮਕੌਰ ਸਿੰਘ ਸੇਖੋ ਭੋਤਨਾ ਜੋ ਉੱਚ ਕੋਟੀ ਦੇ ਸਾਰੰਗੀ ਦੇ ਉਸਤਾਦ ਹਨ ।ਉਹਨਾਂ ਦੀ ਕਿਤਾਬ “ਕਲੀਆਂ ਹੀਰ ਦੀਆਂ ਟੋਰਾਟੋ ਵਿੱਚ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂੰਵਾਲੀਆ ਅਤੇ ਸ. ਸਤਿੰਦਰ ਪਾਲ ਸਿੰਘ ਪ੍ਰੋਡਿਊਸਰ ਸਤਿੰਦਰ ਪਾਲ ਸਿੰਘ ਸਿੱਧਵਾਂ ਨੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਰੀਲੀਜ ਕੀਤੀ ਇਸ ਸਮੇਂ ਨਵਦੀਪ ਸਿੰਘ […]