ਕੈਨੇਡਾ ਪੁਲਿਸ ਵੱਲੋਂ ਸ਼ਰਾਬ ਲੁੱਟ ਕੇ ਭੱਜੇ ਚੋਰ ਦੀ ਪਛਾਣ ਗਗਨਦੀਪ ਸਿੰਘ ਵਜੋਂ ਕੀਤੀ
ਟੋਰਾਂਟੋ, 6 ਮਈ (ਰਾਜ ਗੋਗਨਾ/ ਕੁਲਤਰਨ ਪਧਿਆਣਾ/ਪੰਜਾਬ ਮੇਲ)-ਕੁੱਝ ਦਿਨ ਪਹਿਲਾ ਟੋਰਾਂਟੋ ਦੇ ਲਾਗੇ ਹਾਈਵੇਅ 401 ‘ਤੇ ਸ਼ਰਾਬ ਦੇ ਇਕ ਸਟੋਰ ਐੱਲ.ਸੀ.ਬੀ.ਓ. ਤੋਂ ਲੁੱਟ ਕਰਕੇ ਵੈਨ ‘ਚ ਭੱਜੇ ਚੋਰ ਦੀ ਪਛਾਣ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਵਜੋਂ ਕੀਤੀ ਗਈ ਹੈ। ਜਿਸ ਦੀ ਪੁਲਿਸ ਵੱਲੋਂ ਪਿੱਛਾ ਕਰਨ ਦੀ ਕਾਰਵਾਈ ਦੌਰਾਨ ਹੋਏ ਹਾਦਸੇ ਵਿਚ ਮੌਤ ਹੋ ਗਈ ਸੀ। 21 […]