ਲੋਕ ਸਭਾ ਚੋਣਾਂ 2024; ਗੁਰਦਾਸਪੁਰ ਚੋਣ ਮੈਦਾਨ ਫਤਹਿ ਕਰਨ ਲਈ ਸਾਰੀਆਂ ਧਿਰਾਂ ਪੱਬਾਂ ਭਾਰ
-ਕਾਂਗਰਸ, ਅਕਾਲੀ ਦਲ, ‘ਆਪ’ ਤੇ ਭਾਜਪਾ ਦਰਮਿਆਨ ਹੋਵੇਗਾ ਮੁੱਖ ਮੁਕਾਬਲਾ ਰਮਦਾਸ, 22 ਮਈ (ਪੰਜਾਬ ਮੇਲ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਇਸ ਵਾਰ ਕਾਂਗਰਸ ਆਪਣਾ ਕਿਲ੍ਹਾ ਮੁੜ ਫਤਿਹ ਕਰਨ, ਭਾਜਪਾ ਕਿਲ੍ਹਾ ਬਚਾਉਣ ਅਤੇ ‘ਆਪ’ ਸੰਨ੍ਹ ਲਾਉਣ ਲਈ ਪੱਬਾਂ ਭਾਰ ਹਨ। ਇੱਥੇ ਅਕਾਲੀ ਦਲ ਵਲੋਂ ਵੀ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ। ਇਸ ਹਲਕੇ ਤੋਂ ਇਸ ਵਾਰ […]