ਕੈਨੇਡਾ ਤੇ ਅਮਰੀਕਾ ਦੀ ਸਰਹੱਦ ਦੀ ਗਸ਼ਤ ਵਧਾਈ; ਫੜੋ-ਫੜੀ ਹੋਈ ਤੇਜ਼
ਟੋਰਾਂਟੋ, 6 ਫਰਵਰੀ (ਪੰਜਾਬ ਮੇਲ)- ਕੈਨੇਡਾ ਅਤੇ ਅਮਰੀਕਾ ਸਰਹੱਦ ‘ਤੇ ਹੁੰਦੀ ਨਸ਼ਿਆਂ ਅਤੇ ਮਨੁੱਖਾਂ ਦੀ ਤਸਕਰੀ ਰੋਕਣ ਲਈ ਦੋਵਾਂ ਦੇਸ਼ਾਂ ਵਿਚਕਾਰ ਗੱਲ ਵਪਾਰਕ ਜੰਗ ਅਤੇ ਰੋਕਾਂ ਲਗਾਉਣ ਤੱਕ ਪੁੱਜੀ ਹੋਈ ਹੈ। ਅਜਿਹੇ ‘ਚ ਕੈਨੇਡਾ ਵਾਲੇ ਪਾਸੇ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਬਾਰਡਰ ਦੀ ਗਸ਼ਤ ਵਧਾਈ ਗਈ ਹੈ। […]