25ਵਾਂ ਮਾਨ ਕੌਰ ਯਾਦਗਾਰੀ ਮਿੰਨੀ ਕਹਾਣੀ ਪੁਰਸਕਾਰ ਪ੍ਰੀਤ ਨੀਤਪੁਰ ਨੂੰ ਦੇਣ ਦਾ ਐਲਾਨ
ਪਟਿਆਲਾ, 10 ਦਸੰਬਰ (ਪੰਜਾਬ ਮੇਲ)- ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ (ਪਟਿਆਲਾ) ਵੱਲੋਂ ’25ਵਾਂ ਮਾਨ ਕੌਰ ਯਾਦਗਾਰੀ ਮਿੰਨੀ ਕਹਾਣੀ ਪੁਰਸਕਾਰ-2025 ਪੰਜਾਬੀ ਮਿੰਨੀ ਕਹਾਣੀ ਦੇ ਉੱਘੇ ਲੇਖਕ ਪ੍ਰੀਤ ਨੀਤਪੁਰ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪ੍ਰੀਤ ਨੀਤਪੁਰ ਦੇ ਤਿੰਨ ਮੌਲਿਕ ਮਿੰਨੀ ਕਹਾਣੀ ਸੰਗ੍ਰਹਿ ‘ਦਾੜੀ ‘ਚ ਗੁਆਚੇ ਹੰਝੂ'(1998), ‘ਹਾਉਕਾ, ਹੰਝੂ ਤੇ ਮੁਸਕਾਨ'(2016), ‘ਕਿਤਾਬ, ਕੁੜੀ ਤੇ ਕਵਿਤਾ'(2019) […]