ਟਰੰਪ ਵੱਲੋਂ ਭਾਰਤ ‘ਚ ਵੋਟਿੰਗ ਪ੍ਰਤੀਸ਼ਤ ਵਧਾਉਣ ਸਬੰਧੀ ਅਮਰੀਕੀ ਫੰਡਿੰਗ ਨੂੰ ਦੱਸਿਆ ‘ਰਿਸ਼ਵਤ ਯੋਜਨਾ’
ਨਿਊਯਾਰਕ, 22 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿਚ ”ਵੋਟਿੰਗ ਪ੍ਰਤੀਸ਼ਤ” ਵਧਾਉਣ ਲਈ ਦਿੱਤੀ ਜਾਣ ਵਾਲੀ 2.1 ਕਰੋੜ ਅਮਰੀਕੀ ਡਾਲਰ ਦੀ ਸਹਾਇਤਾ ਇੱਕ ”ਰਿਸ਼ਵਤ” ਯੋਜਨਾ ਸੀ। ਟਰੰਪ ਨੇ ਇਹ ਟਿੱਪਣੀ ਵੀਰਵਾਰ ਨੂੰ ਵਾਸ਼ਿੰਗਟਨ ਵਿਚ ਰਿਪਬਲਿਕਨ ਗਵਰਨਰਜ਼ ਐਸੋਸੀਏਸ਼ਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੀ। ਟਰੰਪ ਹੁਣ ਇਸ ਰੱਦ ਕੀਤੀ […]