ਮੋਦੀ ਨੂੰ ਜਵਾਬੀ ਟੈਕਸਾਂ ਦੇ ਮੁੱਦੇ ‘ਤੇ ਟਰੰਪ ਵੱਲੋਂ ਕੋਰਾ ਜਵਾਬ
* ਭਾਰਤ ਨੂੰ ਜਵਾਬੀ ਟੈਕਸ ਤੋਂ ਨਹੀਂ ਮਿਲੇਗੀ ਛੋਟ ਵਾਸ਼ਿੰਗਟਨ, 20 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਨੂੰ ਵਾਸ਼ਿੰਗਟਨ ਦੇ ਜਵਾਬੀ ਟੈਕਸਾਂ ਤੋਂ ਛੋਟ ਨਹੀਂ ਦਿੱਤੀ ਜਾਵੇਗੀ। ਟਰੰਪ ਨੇ ਕਿਹਾ ਕਿ ਟੈਕਸਾਂ ਦੇ ਮੁੱਦੇ ‘ਤੇ ਕੋਈ ਵੀ […]