ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ

ਚੰਡੀਗੜ੍ਹ, 26 ਫਰਵਰੀ (ਪੰਜਾਬ ਮੇਲ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਪਾਕਿਸਤਾਨੀ ਕੁਨੈਕਸ਼ਨ ਸਾਹਮਣੇ ਆਇਆ ਹੈ। ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ ਲਾਰੈਂਸ ਮੇਰਾ ਛੋਟਾ ਭਰਾ ਹੈ ਤੇ ਉਹ ਜਾਨ ਵੀ ਮੰਗੇਗਾ, ਤਾਂ ਦੇ ਦਿਆਂਗਾ। ਲਾਰੈਂਸ ਵਰਗੇ ਭਰਾ ਨਾਲ ਮੈਂ ਹਮੇਸ਼ਾ ਖੜ੍ਹਾ ਹਾਂ। ਇਹ […]

ਅਮਰੀਕਾ ‘ਚ ਗੁਜਰਾਤੀ ਮੂਲ ਦੇ ਡਾਕਟਰ ਨੂੰ ਸਾਬਕਾ ਮਹਿਲਾ ਸੈਨਿਕ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ 2 ਸਾਲ ਕੈਦ ਦੀ ਸਜ਼ਾ

ਨਿਊਯਾਰਕ, 26 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਇੱਕ ਗੁਜਰਾਤੀ ਮੂਲ ਦੇ ਭਾਰਤੀ ਡਾਕਟਰ ਨੂੰ ਔਰਤ ਮਰੀਜ਼ਾਂ ਨੂੰ ਛੂਹਣ ਦੇ ਦੋਸ਼ ਵਿਚ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਅਮਰੀਕਾ ਦੇ ਜਾਰਜੀਆ ਰਾਜ ਵਿਚ ਰਹਿਣ ਵਾਲੇ 69 ਸਾਲਾ ਗੁਜਰਾਤੀ ਡਾਕਟਰ ‘ਤੇ ਚਾਰ ਬਜ਼ੁਰਗ ਮਹਿਲਾ ਮਰੀਜ਼ਾਂ ਨੇ ਅਣਉਚਿਤ ਢੰਗ ਨਾਲ ਛੂਹਣ ਦਾ ਦੋਸ਼ ਲਗਾਇਆ ਸੀ। […]

ਪੰਜਾਬੀ ਕਲਚਰਲ ਸੈਂਟਰ ਫਰਿਜ਼ਨੋ ਵਿਖੇ ਮਾਂ ਬੋਲੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਆਯੋਜਿਤ

ਫਰਿਜ਼ਨੋ, 25 ਫਰਵਰੀ (ਧਾਲੀਆਂ/ਨੀਟਾ/ਪੰਜਾਬ ਮੇਲ)- ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ., ਪੰਜਾਬੀ ਰੇਡੀਓ ਯੂ.ਐੱਸ.ਏ. ਅਤੇ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਦੇ ਸਾਂਝੇ ਉੱਦਮ ਸਦਕਾ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਪੰਜਾਬੀ ਕਲਚਰਲ ਸੈਂਟਰ ਫਰਿਜ਼ਨੋ ਦੇ ਵਿਹੜੇ ਕਰਵਾਇਆ ਗਿਆ, ਜਿਸ ਵਿਚ ਕੈਲੀਫੋਰਨੀਆ ਦੇ ਨਾਲ-ਨਾਲ, ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਪੰਜਾਬੀ ਪ੍ਰੇਮੀਆਂ ਨੇ ਹਿੱਸਾ ਲਿਆ। ਇਸ ਸਮੇਂ […]

ਭਾਰਤ ਵਿਚ ਕਰਾਇਆ ਜਾਵੇਗਾ ਏਸ਼ੀਆ ਗਤਕਾ ਕੱਪ

ਏਸ਼ੀਆ ਗਤਕਾ ਫੈੱਡਰੇਸ਼ਨ ਦੀ ਮੀਟਿੰਗ ‘ਚ ਕੀਤਾ ਫ਼ੈਸਲਾ; ਅੱਧਾ ਦਰਜਨ ਮੁਲਕਾਂ ਦੀਆਂ ਟੀਮਾਂ ਹੋਣਗੀਆਂ ਸ਼ਾਮਲ ਐੱਸ.ਏ.ਐੱਸ. ਨਗਰ (ਮੁਹਾਲੀ), 25 ਫਰਵਰੀ (ਪੰਜਾਬ ਮੇਲ)- ਭਾਰਤ ਵਿਚ ਚਾਲੂ ਵਰ੍ਹੇ ਦੌਰਾਨ ਏਸ਼ੀਆ ਗਤਕਾ ਕੱਪ ਕਰਵਾਇਆ ਜਾਵੇਗਾ। ਇਹ ਫ਼ੈਸਲਾ ਏਸ਼ੀਆ ਗਤਕਾ ਫੈੱਡਰੇਸ਼ਨ ਦੇ ਪ੍ਰਧਾਨ ਐੱਸ.ਪੀ. ਸਿੰਘ ਓਬਰਾਏ ਦੀ ਪ੍ਰਧਾਨਗੀ ਹੇਠ ਫੈੱਡਰੇਸ਼ਨ ਦੀ ਚੰਡੀਗੜ੍ਹ ਵਿਚ ਹੋਈ ਮੀਟਿੰਗ ਵਿੱਚ ਕੀਤਾ ਗਿਆ। ਇਸ […]

ਕੈਨੇਡਾ ‘ਚ ਨਵੇਂ ਵੀਜ਼ਾ ਨਿਯਮ ਲਾਗੂ; ਸਰਹੱਦੀ ਅਧਿਕਾਰੀਆਂ ਨੂੰ ਦਿੱਤਾ ਗਿਆ ਵੀਜ਼ਾ ਸਥਿਤੀ ਨੂੰ ਸੋਧਣ ਜਾਂ ਰੱਦ ਕਰਨ ਦਾ ਅਧਿਕਾਰ

-ਭਾਰਤੀ ਵਿਦਿਆਰਥੀ ਤੇ ਕਾਮਿਆਂ ਨੂੰ ਹੋ ਸਕਦੇ ਨੇ ਪ੍ਰਭਾਵਿਤ ਟੋਰਾਂਟੋ, 25 ਫਰਵਰੀ (ਪੰਜਾਬ ਮੇਲ)- ਕੈਨੇਡਾ ਸਰਕਾਰ ਨੇ ਨਵੇਂ ਵੀਜ਼ਾ ਨਿਯਮ ਪੇਸ਼ ਕੀਤੇ ਹਨ, ਜਿਸ ਨਾਲ ਸਰਹੱਦੀ ਅਧਿਕਾਰੀਆਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ, ਕਾਮਿਆਂ ਅਤੇ ਪ੍ਰਵਾਸੀਆਂ ਦੀ ਵੀਜ਼ਾ ਸਥਿਤੀ ਨੂੰ ਸੋਧਣ ਜਾਂ ਰੱਦ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਅੱਪਡੇਟ ਕੀਤੇ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਨਿਯਮਾਂ ਦੇ ਤਹਿਤ, […]

ਓਹਾਈਓ ਦੇ ਗਵਰਨਰ ਦੀ ਚੋਣ ਲੜ ਸਕਦੇ ਨੇ ਵਿਵੇਕ ਰਾਮਾਸਵਾਮੀ

-ਰਿਪਬਲਿਕਨ ਪਾਰਟੀ ਦੀ ਮੁੱਢਲੀ ਚੋਣ ‘ਚ ਲੈਣਗੇ ਹਿੱਸਾ ਕੋਲੰਬਸ (ਅਮਰੀਕਾ), 25 ਫਰਵਰੀ (ਪੰਜਾਬ ਮੇਲ)- ਅਮਰੀਕਾ ਵਿਚ ਭਾਰਤੀ ਮੂਲ ਦੇ ਉੱਦਮੀ ਵਿਵੇਕ ਰਾਮਾਸਵਾਮੀ ਵੱਲੋਂ ਓਹਾਈਓ ਦੇ ਗਵਰਨਰ ਦੇ ਅਹੁਦੇ ਲਈ ਆਪਣੀ ਨਾਮਜ਼ਦਗੀ ਦਾਖ਼ਲ ਕਰਨ ਦੀ ਉਮੀਦ ਹੈ। ਸਿਨਸਿਨਾਟੀ ਵਿਚ ਜਨਮੇ ਬਾਇਓਟੈੱਕ ਉੱਦਮੀ ਰਾਮਾਸਵਾਮੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰਜਕਾਲ ਦੇ ਪਹਿਲੇ ਦਿਨ ਸਰਕਾਰੀ ਲਾਗਤ ਕਟੌਤੀ ਵਿਭਾਗ ਤੋਂ […]

ਡੋਨਾਲਡ ਟਰੰਪ ਨੇ 4 ਭਾਰਤੀ ਕੰਪਨੀਆਂ ‘ਤੇ ਲਗਾਈਆਂ ਪਾਬੰਦੀਆਂ

ਵਾਸ਼ਿੰਗਟਨ, 25 ਫਰਵਰੀ (ਪੰਜਾਬ ਮੇਲ)- ਅਮਰੀਕਾ ਨੇ ਸੋਮਵਾਰ ਨੂੰ ਈਰਾਨ ਦੇ ਪੈਟਰੋਲੀਅਮ ਅਤੇ ਪੈਟਰੋਕੈਮੀਕਲ ਉਦਯੋਗ ਨਾਲ ਕਥਿਤ ਸਬੰਧਾਂ ਲਈ 4 ਭਾਰਤੀ ਕੰਪਨੀਆਂ ਸਮੇਤ 16 ਕੰਪਨੀਆਂ ‘ਤੇ ਪਾਬੰਦੀਆਂ ਲਗਾਈਆਂ ਹਨ। ਅਮਰੀਕੀ ਖਜ਼ਾਨਾ ਵਿਭਾਗ ਵੱਲੋਂ ਜਾਰੀ ਇੱਕ ਬਿਆਨ ਦੇ ਅਨੁਸਾਰ, ਪਾਬੰਦੀਸ਼ੁਦਾ ਭਾਰਤੀ ਕੰਪਨੀਆਂ ਆਸਟਿਨਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ, ਬੀ.ਐੱਸ.ਐੱਮ. ਮਰੀਨ ਐੱਲ.ਐੱਲ.ਪੀ., ਕੌਸਮੌਸ ਲਾਈਨਜ਼ ਇੰਕ ਅਤੇ ਫਲਕਸ ਮੈਰੀਟਾਈਮ ਐੱਲ.ਐੱਲ.ਪੀ. […]

ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ ਬੰਬ ਦੀ ਧਮਕੀ ਕਾਰਨ ਹੋਈ ਡਾਈਵਰਟ

– ਸੁਰੱਖਿਆ ਖਤਰੇ ਕਾਰਨ ਰੋਮ ‘ਚ ਉਤਰਿਆ ਜਹਾਜ਼ – ਕੁਝ ਯਾਤਰੀਆਂ ਨੂੰ ਹੋਰਨਾਂ ਉਡਾਣਾਂ ਰਾਹੀਂ ਭੇਜਣ ਦਾ ਪ੍ਰਬੰਧ -66 ਯਾਤਰੀਆਂ ਵਿਚੋਂ ਬਹੁਗਿਣਤੀ ਭਾਰਤੀ ਜਿਨ੍ਹਾਂ ਕੋਲ ਇਟਲੀ ‘ਚ ਦਾਖ਼ਲੇ ਦਾ ਵੀਜ਼ਾ ਨਹੀਂ ਵਾਸ਼ਿੰਗਟਨ, 25 ਫਰਵਰੀ (ਪੰਜਾਬ ਮੇਲ)- ਅਮਰੀਕੀ ਏਅਰਲਾਈਨਜ਼ ਦੀ ਫਲਾਈਟ ਏਏ-292, ਜੋ ਕਿ ਨਿਊਯਾਰਕ ਤੋਂ ਨਵੀਂ ਦਿੱਲੀ ਜਾ ਰਹੀ ਸੀ, ਨੂੰ ਸੁਰੱਖਿਆ ਖ਼ਤਰੇ ਕਾਰਨ ਰੋਮ […]

12 ਸਾਲਾਂ ਤੋਂ ਭਾਰਤ ਤੋਂ ਭਗੌੜੇ ਲਲਿਤ ਮੋਦੀ ਨੂੰ ਵਨੂਆਤੂ ਦੀ ਨਾਗਰਿਕਤਾ ਮਿਲੀ

ਨਵੀਂ ਦਿੱਲੀ, 25 ਫਰਵਰੀ (ਪੰਜਾਬ ਮੇਲ)- 12 ਸਾਲਾਂ ਤੋਂ ਭਾਰਤ ਤੋਂ ਭਗੌੜੇ ਲਲਿਤ ਮੋਦੀ ਨੇ ਵਨੂਆਤੂ ਦੀ ਨਾਗਰਿਕਤਾ ਹਾਸਲ ਕਰ ਲਈ ਹੈ। ਵਨੂਆਤੂ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿਚ ਇੱਕ ਛੋਟਾ ਜਿਹਾ ਟਾਪੂ ਦੇਸ਼ ਹੈ। ਇੱਥੋਂ ਦੀ ਨਾਗਰਿਕਤਾ ਹਾਸਲ ਕਰਨ ਤੋਂ ਬਾਅਦ ਲਲਿਤ ਮੋਦੀ ਨੂੰ ਵਾਪਸ ਲਿਆਉਣ ਵਿਚ ਮੁਸ਼ਕਲਾਂ ਹੋਰ ਵਧ ਜਾਣਗੀਆਂ, ਕਿਉਂਕਿ ਲਲਿਤ ਮੋਦੀ ਕੋਲ ਹੁਣ […]

ਅਮਰੀਕਾ ਨੇ ਪਹਿਲੇ ਤਿੰਨ ਬੈਚਾਂ ਵਿਚ 332 ਭਾਰਤੀਆਂ ਨੂੰ ਕੀਤਾ ਡਿਪੋਰਟ

-ਪਨਾਮਾ ਤੋਂ ਭਾਰਤ ਵਾਪਸ ਲਿਆਂਦੇ ਗਏ 12 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ‘ਚ 4 ਪੰਜਾਬੀ ਨਵੀਂ ਦਿੱਲੀ, 25 ਫਰਵਰੀ (ਪੰਜਾਬ ਮੇਲ)- ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 12 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਇਕ ਜਹਾਜ਼ ਉਤਰਿਆ। ਇਨ੍ਹਾਂ ਭਾਰਤੀਆਂ ਨੂੰ ਪਨਾਮਾ ਤੋਂ ਲਿਆਂਦਾ ਗਿਆ ਹੈ। ਅਮਰੀਕਾ ਇੱਥੇ ਫੜੇ ਗਏ ਗੈਰ-ਕਾਨੂੰਨੀ ਲੋਕਾਂ ਨੂੰ ਪਨਾਮਾ […]