ਦਿੱਲੀ ਚੋਣਾਂ : ਪੰਜਾਬ ਦੇ ਵਿਧਾਇਕਾਂ ਦੀ ਜੇਬ ‘ਤੇ ਚੋਣ ਪਈ ਭਾਰੀ
ਮੁੱਖ ਮੰਤਰੀ ਦੋ ਦਿਨ ਕਰਨਗੇ ਦਿੱਲੀ ਵਿਚ ਪ੍ਰਚਾਰ; ਵਿਧਾਇਕ ਤੇ ਵਜ਼ੀਰ ਪਹਿਲਾਂ ਹੀ ਨੇ ਦਿੱਲੀ ‘ਚ ਚੰਡੀਗੜ੍ਹ, 15 ਜਨਵਰੀ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ ਤੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਸ਼ੁਰੂ ਕਰਨਗੇ। ਇਸ ਤੋਂ ਪਹਿਲਾਂ ਦਿੱਲੀ ਚੋਣਾਂ ਦੇ ਪ੍ਰਚਾਰ ‘ਚ ਪੰਜਾਬ ਦੇ ਵਿਧਾਇਕ ਅਤੇ ਵਜ਼ੀਰ ਹੀ ਜੁਟੇ ਹੋਏ ਸਨ। […]