ਨਿੱਝਰ ਕਤਲ ਕੇਸ ‘ਚ ਕਿਸੇ ਮੁਲਜ਼ਮ ਨੂੰ ਨਹੀਂ ਮਿਲੀ ਜ਼ਮਾਨਤ
-ਕੈਨੇਡਾ ਦੀ ਪੁਲਿਸ ਜਾਂਚ ਟੀਮ ਤੇ ਅਟਾਰਨੀ ਜਨਰਲ ਦਫਤਰ ਨੇ ਜ਼ਮਾਨਤ ਸਬੰਧੀ ਰਿਪੋਰਟਾਂ ਨੂੰ ਦੱਸਿਆ ਝੂਠ ਵੈਨਕੂਵਰ, 10 ਜਨਵਰੀ (ਪੰਜਾਬ ਮੇਲ)- ਸਰੀ ਗੁਰਦੁਆਰਾ ਦੇ ਤਤਕਾਲੀ ਪ੍ਰਧਾਨ ਹਰਦੀਪ ਸਿੰਘ ਨਿੱਝਰ, ਜਿਸ ਨੂੰ ਭਾਰਤ ਨੇ ਅੱਤਵਾਦੀ ਐਲਾਨਿਆ ਹੋਇਆ ਹੈ, ਦੀ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਚਾਰੇ ਮੁਲਜ਼ਮ ਕਰਨ ਬਰਾੜ, ਅਮਨਦੀਪ ਸਿੰਘ, ਕਰਨਪ੍ਰੀਤ ਸਿੰਘ ਤੇ ਕਮਲਪ੍ਰੀਤ ਸਿੰਘ […]