ਸ਼ਹੀਦ ਭਗਤ ਸਿੰਘ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦਿਵਾਉਣ ਲਈ ਮੁੜ ਚਾਰਾਜੋਈ ਸ਼ੁਰੂ
ਵਿੱਤ ਮੰਤਰੀ ਨੂੰ ਆਗਾਮੀ ਬਜਟ ਸੈਸ਼ਨ ‘ਚ ਮਤਾ ਲਿਆਉਣ ਦੀ ਅਪੀਲ; ਚੀਮਾ ਨੇ ਦਿੱਤਾ ਭਰੋਸਾ ਘੱਗਾ, 5 ਮਾਰਚ (ਪੰਜਾਬ ਮੇਲ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਮੇਤ ਦੇਸ਼ ਲਈ ਕੁਰਬਾਨ ਹੋਣ ਵਾਲਿਆਂ ਨੂੰ ਅਜੇ ਤੱਕ ਕੌਮੀ ਸ਼ਹੀਦ ਦਾ ਰੁਤਬਾ ਹਾਸਲ ਨਹੀਂ ਹੋ ਸਕਿਆ। ਹੁਣ ਮੁੜ ਇਹ ਮਾਮਲਾ ਪੰਜਾਬ ਸਰਕਾਰ ਦੀਆਂ ਬਰੂਹਾਂ ‘ਤੇ ਪੁੱਜਿਆ ਹੈ। ਇਸ ਮਿਸ਼ਨ ਦੇ ਮੋਢੀ […]