ਵੈਨਕੂਵਰ ਫਿਲੀਪੀਨੋ ਫੈਸਟੀਵਲ ‘ਚ ਲੋਕਾਂ ‘ਤੇ ਕਾਰ ਚੜ੍ਹਾਉਣ ਵਾਲੇ ‘ਤੇ ਲੱਗੇ ਕਤਲ ਦਾ ਦੋਸ਼
ਵੈਨਕੂਵਰ, 2 ਮਈ (ਪੰਜਾਬ ਮੇਲ)-ਸ਼ਨੀਵਾਰ ਨੂੰ ਇਕ ਫਿਲੀਪੀਨੋ ਕਮਿਊਨਿਟੀ ਸਟ੍ਰੀਟ ਫੈਸਟੀਵਲ ਵਿਚ ਜਸ਼ਨ ਮਨਾ ਰਹੀ ਭੀੜ ‘ਤੇ ਇਕ ਐੱਸ.ਯੂ.ਵੀ. ਚੜ੍ਹਾਉਣ ਵਾਲੇ ਵਿਰੁੱਧ ਕਤਲ ਦੇ ਦੋਸ਼ ਲਾਏ ਗਏ ਹਨ। ਇਸ ਦੌਰਾਨ 11 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਇਕ ਪੰਜ ਸਾਲ ਦਾ ਬੱਚਾ ਵੀ ਸ਼ਾਮਲ ਸੀ। ਸ਼ੱਕੀ, 30 ਸਾਲਾ ਵੈਨਕੂਵਰ ਨਿਵਾਸੀ ਕਾਈ-ਜੀ ਐਡਮ ਲੋ, ‘ਤੇ ਦੂਜੇ […]