ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਅਮਰੀਕਾ
ਕੈਲੀਫੋਰਨੀਆ, 6 ਦਸੰਬਰ (ਪੰਜਾਬ ਮੇਲ)- ਭੂਚਾਲ ਦੇ ਤੇਜ਼ ਝਟਕਿਆਂ ਨਾਲ ਸਾਰਾ ਅਮਰੀਕਾ ਕੰਬ ਗਿਆ। ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ‘ਚ ਵੀਰਵਾਰ ਨੂੰ 7.0 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਕਰਿਆਨੇ ਦੀ ਦੁਕਾਨ ‘ਚ ਰੱਖਿਆ ਸਾਮਾਨ ਡਿੱਗ ਗਿਆ। ਕਾਹਲੀ ਵਿਚ ਬੱਚਿਆਂ ਨੂੰ ਸਕੂਲਾਂ ਵਿਚ ਮੇਜ਼ਾਂ ਥੱਲੇ ਲਕੋ ਲਿਆ […]