ਆਰ.ਜੇ.ਡੀ. ਦੇ ਮੁੜ ਕੌਮੀ ਪ੍ਰਧਾਨ ਬਣੇ ਲਾਲੂ ਪ੍ਰਸਾਦ ਯਾਦਵ
– 5 ਜੁਲਾਈ ਨੂੰ ਨੈਸ਼ਨਲ ਕੌਂਸਲ ਦੀ ਮੀਟਿੰਗ ਦੌਰਾਨ ਕੀਤਾ ਜਾਵੇਗਾ ਰਸਮੀ ਐਲਾਨ – ਸੱਤਾਧਾਰੀ ਐੱਨ.ਡੀ.ਏ. ਨੇ ਲਾਲੂ ‘ਤੇ ਪਰਿਵਾਰਵਾਦ ਦੇ ਲਾਏ ਦੋਸ਼ ਪਟਨਾ, 25 ਜੂਨ (ਪੰਜਾਬ ਮੇਲ)- ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਬਾਨੀ ਲਾਲੂ ਪ੍ਰਸਾਦ ਯਾਦਵ ਨੂੰ ਮੁੜ ਪਾਰਟੀ ਦਾ ਕੌਮੀ ਪ੍ਰਧਾਨ ਚੁਣਿਆ ਗਿਆ ਹੈ। ਪਾਰਟੀ ਦੇ ਸੰਗਠਨਾਤਮਕ ਚੋਣ ਲਈ ਚੋਣ ਅਧਿਕਾਰੀ ਰਾਮਚੰਦਰ ਪੁਰਬੇ […]