ਹੈਮਿਲਟਨ ਦੀ ਲਾਪਤਾ ਔਰਤ ਦੇ ਕਾਮਨ-ਲਾਅ ਪਾਰਟਨਰ ‘ਤੇ ਲੱਗਾ ਸੈਕਿੰਡ ਡਿਗਰੀ ਕਤਲ ਦਾ ਦੋਸ਼
ਹੈਮਿਲਟਨ, 26 ਜੂਨ (ਪੰਜਾਬ ਮੇਲ)- ਹੈਮਿਲਟਨ ਦੀ ਸ਼ਾਲਿਨੀ ਸਿੰਘ ਦੇ ਕਾਮਨ-ਲਾਅ ਪਾਰਟਨਰ ‘ਤੇ ਹੁਣ ਸੈਕਿੰਡ ਡਿਗਰੀ ਦੇ ਕਤਲ ਦਾ ਦੋਸ਼ ਲਾਇਆ ਗਿਆ ਹੈ। ਸੋਮਵਾਰ ਨੂੰ ਇਕ ਨਿਊਜ਼ ਕਾਨਫਰੰਸ ਵਿਚ ਡਿਟੈਕਟ-ਸਾਰਜੈਂਟ ਡੈਰਿਲ ਰੀਡ ਨੇ ਕਿਹਾ ਕਿ ਜਾਂਚਕਰਤਾਵਾਂ ਨੂੰ ਲੈਂਡਫਿਲ ਸਾਈਟ ‘ਤੇ ਮਿਲੇ ਅਵਸ਼ੇਸ਼ਾਂ ਦੀ ਜਾਂਚ ਦੇ ਸ਼ੁੱਕਰਵਾਰ ਨੂੰ ਡੀ.ਐੱਨ.ਏ. ਵਿਸ਼ਲੇਸ਼ਣ ਦੇ ਨਤੀਜੇ ਮਿਲੇ ਹਨ, ਜਿਸ ਤੋਂ […]