ਅਮਰੀਕਾ ਵੱਲੋਂ ਗ੍ਰੀਨ ਕਾਰਡ ਧਾਰਕਾਂ ਲਈ ਨਵਾਂ ਹੁਕਮ ਜਾਰੀ
-ਘਰੇਲੂ ਉਡਾਣਾਂ ‘ਤੇ ਯਾਤਰਾ ਕਰਨ ਲਈ ਆਪਣੀ ਅਸਲ ਆਈ.ਡੀ. ਦਿਖਾਉਣ ਦੀ ਲੋੜ ਹੋਵੇਗੀ ਨਿਊਯਾਰਕ, 5 ਮਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਨੇ ਗ੍ਰੀਨ ਕਾਰਡਾਂ ਧਾਰਕਾਂ ਲਈ ਨਵਾਂ ਹੁਕਮ ਜਾਰੀ ਕਰ ਦਿੱਤਾ ਹੈ। ਨਵੇਂ ਹੁਕਮ ਮੁਤਾਬਕ ਜੇ ਤੁਸੀਂ ਅਮਰੀਕਾ ਵਿਚ ਰਹਿੰਦੇ ਹੋ ਅਤੇ ਤੁਹਾਡੇ ਕੋਲ ਗ੍ਰੀਨ ਕਾਰਡ ਹੈ, ਤਾਂ ਇਸ ਮਹੀਨੇ ਦੀ 7 ਤਰੀਕ ਤੋਂ ਤੁਹਾਨੂੰ ਘਰੇਲੂ […]