ਫੀਨਿਕਸ ਚਿਲਡਰਨ ਹਸਪਤਾਲ ਵਿੱਚ ਕੰਮ ਕਰਨ ਵਾਲੇ ਜੈਦੀਪ ਪਟੇਲ ਗੰਭੀਰ ਦੋਸ਼ਾਂ ਹੇਠ ਗ੍ਰਿਫ਼ਤਾਰ
ਨਿਊਯਾਰਕ, 24 ਜੁਲਾਈ (ਰਾਜ ਗੋਗਨਾ/ ਪੰਜਾਬ ਮੇਲ)- ਫੀਨਿਕਸ ਚਿਲਡਰਨ ਹਸਪਤਾਲ ਵਿੱਚ ਵਿਵਹਾਰ ਸੰਬੰਧੀ ਸਿਹਤ ਟੈਕਨੀਸ਼ੀਅਨ ਵਜੋਂ ਕੰਮ ਕਰਨ ਵਾਲੇ 31 ਸਾਲਾ ਗੁਜਰਾਤੀ – ਭਾਰਤੀ ਜੈਦੀਪ ਪਟੇਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਅਦਾਲਤ ਨੂੰ ਦੱਸਿਆ ਹੈ ਕਿ ਜੈਦੀਪ ਤੋਂ ਬੱਚਿਆਂ ਦੇ ਗੰਦੇ ਵੀਡੀਓ ਮਿਲੇ ਹਨ ਅਤੇ ਉਸਨੂੰ ਇਸ ਮਾਮਲੇ ਵਿੱਚ ਲੰਘੀ 17 […]