ਸੁੱਖ ਧਾਲੀਵਾਲ ਮੈਂਬਰ ਪਾਰਲੀਮੈਂਟ ਕੈਨੇਡਾ ਨੂੰ ਬਾਵਾ ਵੱਲੋਂ ”ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਭੇਂਟ
-ਇਹ ਵਿਲੱਖਣ ਇਤਿਹਾਸਕ ਪੁਸਤਕ ਪਾਰਲੀਮੈਂਟ ਦੀ ਲਾਇਬ੍ਰੇਰੀ ‘ਚ ਰੱਖਾਂਗੇ : ਧਾਲੀਵਾਲ – ਰਜਿੰਦਰ ਥਿੰਦ, ਪ੍ਰਿਤਪਾਲ ਸਿੰਘ ਸੋਹੀ, ਉੱਘੇ ਲੇਖਕ ਮੋਹਣ ਗਿੱਲ ਅਤੇ ਚਰਨਜੀਤ ਸਿੰਘ ਨੂੰ ਬਾਵਾ, ਹੈਪੀ, ਦਿਓਲ ਨੇ ਪੁਸਤਕ ਭੇਂਟ ਕੀਤੀ ਮੁੱਲਾਂਪੁਰ ਦਾਖਾ, 26 ਜੁਲਾਈ (ਪੰਜਾਬ ਮੇਲ)- ਪੰਜ ਵਾਰ ਮੈਂਬਰ ਪਾਰਲੀਮੈਂਟ ਕੈਨੇਡਾ ਬਣੇ ਸੁੱਖ ਧਾਲੀਵਾਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ […]