ਯੂ.ਐੱਨ. ਮੀਟਿੰਗ ‘ਚ ਅਮਰੀਕਾ ਦਾ ਈਰਾਨ ਖਿਲਾਫ ਸਖ਼ਤ ਰੁਖ਼
ਕਿਹਾ: ਈਰਾਨ ਪ੍ਰਮਾਣੂ ਹਥਿਆਰ ਛੱਡੇ ਅਤੇ ਗੱਲਬਾਤ ਲਈ ਹੋਵੇ ਰਾਜ਼ੀ ਵਾਸ਼ਿੰਗਟਨ, 23 ਜੂਨ (ਪੰਜਾਬ ਮੇਲ)- ਐਤਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਦੀ ਇੱਕ ਐਮਰਜੈਂਸੀ ਮੀਟਿੰਗ ਵਿਚ ਅਮਰੀਕਾ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ‘ਤੇ ਸਖ਼ਤ ਰੁਖ਼ ਅਪਣਾਇਆ। ਅਮਰੀਕੀ ਪ੍ਰਤੀਨਿਧੀ ਨੇ ਸਪੱਸ਼ਟ ਤੌਰ ‘ਤੇ ਈਰਾਨ ਨੂੰ ਕਿਹਾ ਕਿ ਉਹ ਆਪਣੀਆਂ ਪ੍ਰਮਾਣੂ ਹਥਿਆਰਾਂ ਦੀਆਂ ਇੱਛਾਵਾਂ ਨੂੰ ਤਿਆਗ […]