ਕੈਨੇਡਾ ਤੇ ਅਮਰੀਕਾ ‘ਚ ਮਨੁੱਖੀ ਤਸਕਰੀ ਦੇ ਦੋਸ਼ਾਂ ਹੇਠ ਭਾਰਤੀ ਗੁਜਰਾਤੀ ਬਰੈਂਪਟਨ ਤੋਂ ਗ੍ਰਿਫ਼ਤਾਰ
ਮਨੁੱਖੀ ਤਸਕਰੀ ਦਾ ਕੇਸ ਭੁਗਤਣ ਲਈ ਭੇਜਿਆ ਜਾਵੇਗਾ ਅਮਰੀਕਾ ਟੋਰਾਂਟੋ, 18 ਸਤੰਬਰ (ਪੰਜਾਬ ਮੇਲ)-ਕੈਨੇਡਾ ਅਤੇ ਅਮਰੀਕਾ ‘ਚ ਮਨੁੱਖੀ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਗੁਜਰਾਤੀ ਮੂਲ ਦਾ ਫਨਿਲ ਪਟੇਲ ਬੀਤੇ ਦਿਨੀਂ ਬਰੈਂਪਟਨ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਅਮਰੀਕੀ ਨਿਆਂ ਵਿਭਾਗ ਦੇ ਵਾਰੰਟ ਦੇ ਆਧਾਰ ‘ਤੇ ਉਸ ਨੂੰ ਕੈਨੇਡੀਅਨ ਅਧਿਕਾਰੀਆਂ ਵੱਲੋਂ ਅਮਰੀਕੀ ਹਿਰਾਸਤ ਵਿਚ ਭੇਜੇ […]