ਫੀਫਾ ਨੇ ਡੋਨਾਲਡ ਟਰੰਪ ਨੂੰ ਪਹਿਲਾ ਸ਼ਾਂਤੀ ਪੁਰਸਕਾਰ ਦੇ ਕੇ ਕੀਤਾ ਸਨਮਾਨਿਤ
ਵਾਸ਼ਿੰਗਟਨ, 6 ਦਸੰਬਰ (ਪੰਜਾਬ ਮੇਲ)- ਫੀਫਾ ਨੇ ਅੱਜ ਵਿਸ਼ਵ ਕੱਪ 2026 ਦੇ ਡਰਾਅ ਸਮਾਰੋਹ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਹਿਲਾ ਸ਼ਾਂਤੀ ਪੁਰਸਕਾਰ (ਫਰਸਟ ਪੀਜ਼ ਪ੍ਰਾਈਜ਼) ਦੇ ਕੇ ਸਨਮਾਨਿਤ ਕੀਤਾ। ਇਹ ਸਮਾਗਮ ਸ਼ੁੱਕਰਵਾਰ ਨੂੰ ਕੈਨੇਡੀ ਸੈਂਟਰ ਦੇ ਕੰਸਰਟ ਹਾਲ ਵਿਚ ਆਯੋਜਿਤ ਕੀਤਾ ਗਿਆ ਸੀ। ਮੈਗਾ ਈਵੈਂਟ (ਵਰਲਡ ਕੱਪ 2026 ਡਰਾਅ) ਦੇ ਫਾਈਨਲ ਡਰਾਅ ਨੂੰ ਲੈ […]