ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਭਾਰਤ ਦੀ ਦਖ਼ਲਅੰਦਾਜ਼ੀ ਦਾ ਨਹੀਂ ਮਿਲਿਆ ਕੋਈ ਸਬੂਤ; ਰਿਪੋਰਟ ‘ਚ ਖੁਲਾਸਾ
ਟੋਰਾਂਟੋ, 7 ਅਕਤੂਬਰ (ਪੰਜਾਬ ਮੇਲ)- ਇੱਕ ਨਵੀਂ ਰਿਪੋਰਟ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਕੈਨੇਡਾ ਦੀਆਂ ਅਪ੍ਰੈਲ ਦੀਆਂ ਫੈਡਰਲ ਚੋਣਾਂ ਵਿਚ ਭਾਰਤ ਵੱਲੋਂ ਦਖਲਅੰਦਾਜ਼ੀ ਦਾ ਕੋਈ ਸਬੂਤ ਨਹੀਂ ਮਿਲਿਆ। ਟਾਸਕ ਫੋਰਸ ਜੋ ਖਾਸ ਤੌਰ ‘ਤੇ 45ਵੀਂਆਂ ਆਮ ਚੋਣਾਂ ਦੌਰਾਨ ਨਵੀਂ ਦਿੱਲੀ ਨਾਲ ਜੁੜੀ ਸੰਭਾਵੀ ਸਰਗਰਮੀ ਦੀ ਨਿਗਰਾਨੀ ਕਰ ਰਹੀ ਸੀ, ਨੇ ਕਿਹਾ […]