ਕੈਨੇਡਾ ‘ਚ ਟਰਾਈ ਦੇ ਬਹਾਨੇ ਕਾਰ ਲੈ ਕੇ ਰਫੂਚੱਕਰ ਹੋਏ ਦੋ ਭਾਰਤੀ ਕਾਬੂ
ਮੁਲਜ਼ਮਾਂ ‘ਤੇ ਕਾਰ ਮਾਲਕ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਵੀ ਹੈ ਦੋਸ਼ ਵੈਨਕੂਵਰ, 18 ਸਤੰਬਰ (ਪੰਜਾਬ ਮੇਲ)-ਓਨਟਾਰੀਓ ਦੀ ਪੀਲ ਪੁਲਿਸ ਨੇ ਕਾਰ ਵਿਕਰੇਤਾ ਕੋਲ ਗਾਹਕ ਬਣ ਕੇ ਆਏ ਅਤੇ ਟਰਾਈ ਲੈਣ ਦੇ ਬਹਾਨੇ ਮਾਲਕ ਨੂੰ ਜ਼ਖ਼ਮੀ ਕਰਕੇ ਰਫੂਚੱਕਰ ਹੋਣ ਵਾਲ ਦੋਵਾਂ ਭਾਰਤੀਆਂ ਨੂੰ ਕਾਰ ਸਮੇਤ ਵਿੰਡਸਰ ਤੋਂ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸਿਮਰਜੀਤ […]