ਮਸ਼ਹੂਰ ਅਮਰੀਕੀ ਗਾਇਕ ਨੂੰ ਬਾਲ ਸੈਕਸ ਅਪਰਾਧਾਂ ਲਈ 20 ਸਾਲਾਂ ਦੀ ਸਜ਼ਾ
ਵਾਸ਼ਿੰਗਟਨ, 27 ਫਰਵਰੀ (ਪੰਜਾਬ ਮੇਲ)- ਅਮਰੀਕੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਸਿੰਗਰ ਆਰ. ਕੇਲੀ ਨੂੰ ਸ਼ਿਕਾਗੋ ਦੀ ਇਕ ਫੈਡਰਲ ਕੋਰਟ ਨੇ ਬਾਲ ਸੈਕਸ ਅਪਰਾਧਾਂ ਲਈ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। 56 ਸਾਲਾ ਗਾਇਕ ਰਾਬਰਟ ਸਿਲਵੇਸਟਰ ਕੇਲੀ ਨੂੰ ਉਨ੍ਹਾਂ ਖ਼ਿਲਾਫ਼ ਸਾਲ 2019 ਵਿਚ ਦਾਇਰ ਕੀਤੇ ਗਏ 13 ਦੋਸ਼ਾਂ ‘ਚੋਂ 6 ‘ਚ ਦੋਸ਼ੀ ਪਾਇਆ ਗਿਆ। ਇਨ੍ਹਾਂ […]