ਅਮਰੀਕਾ ਤੋਂ ਦਰਾਮਦ ਹੋਣ ਵਾਲੇ 8 ਉਤਪਾਦਾਂ ਤੋਂ ਕਸਟਮ ਡਿਊਟੀ ਹਟਾਵੇਗਾ ਭਾਰਤ
ਨਵੀਂ ਦਿੱਲੀ, 26 ਜੂਨ (ਪੰਜਾਬ ਮੇਲ)- ਭਾਰਤ ਅਮਰੀਕਾ ਤੋਂ ਦਰਾਮਦ ਹੋਣ ਵਾਲੇ ਛੋਲੇ, ਦਾਲ ਅਤੇ ਸੇਬ ਸਮੇਤ 8 ਉਤਪਾਦਾਂ ਤੋਂ ਕਸਟਮ ਡਿਊਟੀ ਹਟਾਵੇਗਾ। ਭਾਰਤ ਨੇ ਇਸ ਉੱਤੇ ਕਸਟਮ ਡਿਊਟੀ 2019 ‘ਚ ਲਾਈ ਸੀ, ਜਦੋਂ ਅਮਰੀਕਾ ਨੇ ਇਸਪਾਤ ਅਤੇ ਐਲੂਮੀਨੀਅਮ ਦੇ ਕੁੱਝ ਉਤਪਾਦਾਂ ਉੱਤੇ ਡਿਊਟੀ ਵਧਾ ਦਿੱਤੀ ਸੀ। ਇਹ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ ਹੈ। ਪ੍ਰਧਾਨ […]