ਪੰਜਾਬ ਦੀਆਂ 15 ਚਰਚਾਂ ‘ਤੇ ਅਮਦਨ ਕਰ ਵਿਭਾਗ ਵੱਲੋਂ ਛਾਪੇ
ਜਲੰਧਰ, 25 ਅਪ੍ਰੈਲ (ਪੰਜਾਬ ਮੇਲ)- ਅਮਦਨ ਕਰ ਵਿਭਾਗ ਨੇ ਅੱਜ ਪਿੰਡ ਖ਼ਾਂਬਰਾ ਚੀ ਚਰਚ ਸਣੇ ਪੰਜਾਬ ‘ਚ 15 ਦੇ ਕਰੀਬ ਥਾਵਾਂ ‘ਤੇ ਛਾਪੇ ਮਾਰੇ। ਜਲੰਧਰ ਵਿਚ ਖ਼ਾਂਬਰਾ ਵਿਚਲੀ ਚਰਚ ਪਾਸਟਰ ਅੰਕੁਰ ਨਰੂਲਾ ਵੱਲੋਂ ਚਲਾਈ ਜਾ ਰਹੀ ਹੈ, ਜਿਹੜੀ ਕਿ ਪੰਜਾਬ ਦੀ ਸਭ ਤੋਂ ਵੱਡੀ ਚਰਚ ਹੈ। ਇਸ ਚਰਚ ਵਿਚ ਐਤਵਾਰ ਤੇ ਵੀਰਵਾਰ ਵਾਲੇ ਦਿਨ ਪ੍ਰਰਥਾਨਾਵਾਂ […]