ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ ਸਾਹਿਤਕ ਪ੍ਰੋਗਰਾਮ ਵਿੱਚ ਗੀਤ-ਸੰਗੀਤ,ਕਾਵਿ ਮਹਿਫਲ ਤੇ ਰੂ-ਬ-ਰੂ
ਸਿਆਟਲ, 30 ਜੂਨ (ਪੰਜਾਬ ਮੇਲ)- ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਅਤੇ ਉਸਦੇ ਸਰਵਪੱਖੀ ਵਿਕਾਸ ਲਈ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ ਇਕ ਸਾਹਿਤਕ ਪੋ੍ਰਗਰਾਮ ਸਭਾ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਆਦਮਪੁਰੀ ਜੀ ਦੇ ਨਵੇਂ ਗ੍ਰਹਿ ਵਿਖੇ ਜੂਨ 25,2023 ਨੂੰ ਕੀਤਾ ਗਿਆ।ਉਘੇ ਪੰਜਾਬੀ ਸਾਹਿਤਕਾਰ ਨਾਵਲਿਸਟ ਮਹਿੰਦਰਪਾਲ ਸਿੰਘ ਧਾਲੀਵਾਲ ਯੂ.ਕੇ, ਮਾਂ ਬੋਲੀ ਪੰਜਾਬੀ ਦੀ ਝੋਲੀ ਅਨੇਕਾਂ ਕਾਵਿ-ਪੁਸਤਕਾਂ ਪਾ […]