ਅਮਰੀਕਾ ਵੱਲੋਂ ਪਹਿਲੀ ਵਾਰ 3 ਲੱਖ 20 ਹਜ਼ਾਰ ਭਾਰਤੀਆਂ ਨੂੰ ਐੱਚ-1ਬੀ ਵੀਜ਼ਾ ਜਾਰੀ
ਵਾਸ਼ਿੰਗਟਨ, 17 ਜੂਨ (ਪੰਜਾਬ ਮੇਲ)-ਅਮਰੀਕਾ ਨੇ ਪਹਿਲੀ ਵਾਰ 3 ਲੱਖ 20 ਹਜ਼ਾਰ ਭਾਰਤੀਆਂ ਨੂੰ ਉੱਚ ਹੁਨਰਮੰਦ ਐੱਚ-1ਬੀ ਵੀਜ਼ਾ ਜਾਰੀ ਕੀਤਾ ਹੈ। 2022 ਵਿਚ ਕੁੱਲ 4,42,043 ਪ੍ਰਵਾਨਿਤ ਅਰਜ਼ੀਆਂ ਵਿਚੋਂ ਭਾਰਤੀਆਂ ਨੂੰ ਸਭ ਤੋਂ ਵੱਧ ਵੀਜ਼ੇ ਮਿਲੇ, ਜੋ ਕਿ ਲਗਭਗ 73% ਸਨ। ਅਮਰੀਕਨ ਇਮੀਗ੍ਰੇਸ਼ਨ ਸਰਵਿਸਿਜ਼ ਦੀ ਰਿਪੋਰਟ ਮੁਤਾਬਕ ਐੱਚ-1ਬੀ ਵੀਜ਼ਾ ਹਾਸਲ ਕਰਨ ਵਾਲੇ 77,500 ਭਾਰਤੀਆਂ ਦਾ ਅਮਰੀਕਾ […]