ਅਮਰੀਕਾ ਦੇ ਹਵਾਈ ਟਾਪੂ ‘ਤੇ ਲੱਗੀ ਅੱਗ ਵਿਚ ਸੜ ਕੇ ਮਰਨ ਵਾਲਿਆਂ ਦੀ ਗਿਣਤੀ 67 ਹੋਈ, 1000 ਲੋਕ ਲਾਪਤਾ, ਹਾਲਾਤ ਬੇਹੱਦ ਮਾੜੇ
ਸੈਕਰਾਮੈਂਟੋ,ਕੈਲੀਫੋਰਨੀਆ, 13 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਹਵਾਈ ਟਾਪੂ ‘ਤੇ ਵੱਸੇ ਦੂਸਰੇ ਵੱਡੇ ਸ਼ਹਿਰ ਮਾਊਈ ਵਿਚ ਲੱਗੀ ਭਿਆਨਕ ਜੰਗਲੀ ਅੱਗ ਵਿੱਚ ਸੜ ਕੇ ਮਰਨ ਵਾਲਿਆਂ ਦੀ ਗਿਣਤੀ 67 ਹੋ ਗਈ ਹੈ ਜਦ ਕਿ ਤਕਰੀਬਨ 1000 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਬਚਾਅ ਤੇ ਰਾਹਤ ਕਾਮੇ ਸੂਹੀਆ ਕੁੱਤਿਆਂ ਦੀ ਮੱਦਦ ਨਾਲ ਲਾਪਤਾ ਲੋਕਾਂ ਦੀ […]