ਬਹਬਿਲ ਗੋਲੀ ਕਾਂਡ: ਚਲਾਨ ਪੇਸ਼ ਨਾ ਕਰਨ ’ਤੇ ਪੀੜਤਾਂ ਵੱਲੋਂ ਮੁੜ ਇਕੱਠ ਕਰਨ ਦੀ ਚਿਤਾਵਨੀ
ਫ਼ਰੀਦਕੋਟ, 18 ਅਗਸਤ (ਪੰਜਾਬ ਮੇਲ)- ਬਹਬਿਲ ਗੋਲੀ ਕਾਂਡ ਦੇ ਪੀੜਤਾਂ ਨੇ ਇੱਥੇ ਦੋਸ਼ ਲਾਇਆ ਕਿ ਸਾਬਕਾ ਜਾਂਚ ਅਧਿਕਾਰੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪ੍ਰਭਾਵਸ਼ਾਲੀ ਮੁਲਜ਼ਮਾਂ ਖ਼ਿਲਾਫ਼ ਜਾਣਬੁੱਝ ਕੇ ਅਦਾਲਤ ’ਚ ਚਲਾਨ ਪੇਸ਼ ਨਹੀਂ ਕੀਤਾ। ਬਹਬਿਲ ਗੋਲੀ ਕਾਂਡ ਦੇ ਪੀੜਤ ਮਹਿੰਦਰ ਸਿੰਘ ਅਤੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਜਾਂਚ ਅਧਿਕਾਰੀ ’ਤੇ ਗਵਾਹਾਂ ਦੇ ਬਿਆਨਾਂ ਨੂੰ ਤੋੜ […]