ਅਮਰੀਕਾ ਵਿਚ ਸੱਤਾਧਾਰੀ ਤੇ ਵਿਰੋਧੀ ਧਿਰ ਕਰਜ਼ਾ ਹੱਦ ਵਧਾਉਣ ਲਈ ਸਹਿਮਤੀ ਦੇ ਨੇੜੇ ਪੁੱਜੇ
ਸੈਕਰਾਮੈਂਟੋ, 27 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੇਣਦਾਰੀਆਂ ਵਿਚ ਫਸੀ ਅਮਰੀਕੀ ਸਰਕਾਰ ਲਈ ਇਹ ਸੁਖਾਵੀਂ ਰਿਪੋਰਟ ਹੈ ਕਿ ਕਰਜ਼ਾ ਹੱਦ ਵਧਾਉਣ ਬਾਰੇ ਛੇਤੀ ਸਹਿਮਤੀ ਬਣ ਸਕਦੀ ਹੈ। ਸੱਤਾਧਾਰੀ ਡੈਮੋਕਰੈਟਿਕ ਤੇ ਵਿਰੋਧੀ ਰਿਪਬਲੀਕਨਾਂ ਵਿਚਾਲੇ 1 ਜੂਨ ਤੋਂ ਪਹਿਲਾਂ ਕਰਜ਼ਾ ਹੱਦ ਵਧਾਉਣ ਲਈ ਸਹਿਮਤੀ ਬਣਨ ਦੀ ਸੰਭਾਵਨਾ ਵਧ ਗਈ ਹੈ। ਡੈਮੋਕਰੈਟਿਕ ਸੂਤਰਾਂ ਅਨੁਸਾਰ ਵਾਈਟ ਹਾਊਸ ਤੇ ਰਿਪਬਲੀਕਨ […]