ਟੀ.ਡੀ.ਪੀ. ਨੇਤਾ ਮੁਖੀ ਚੰਦਰਬਾਬੂ ਨਾਇਡੂ ਗ੍ਰਿਫ਼ਤਾਰ
ਨੰਦਿਆਲ (ਆਂਧਰਾ ਪ੍ਰਦੇਸ਼), 9 ਸਤੰਬਰ (ਪੰਜਾਬ ਮੇਲ)- ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਮੁਖੀ ਚੰਦਰਬਾਬੂ ਨਾਇਡੂ ਨੂੰ 550 ਕਰੋੜ ਰੁਪਏ ਦੇ ਕਥਿਤ ਹੁਨਰ ਵਿਕਾਸ ਘਪਲੇ ਵਿਚ ਅੱਜ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੀ ਪੂਰੀ ਤਰ੍ਹਾਂ ਸਹੂਲਤਾਂ ਨਾਲ ਲੈਸ ਬੱਸ ਦਾ ਦਰਵਾਜ਼ਾ ਖੜਕਾਇਆ, ਜਿਸ ਵਿਚ ਉਹ ਸੌਂ ਰਿਹਾ ਸੀ ਅਤੇ ਫਿਰ ਉਨ੍ਹਾਂ ਨੂੰ […]