ਪਰਿਵਾਰ ਦੇ 5 ਜੀਆਂ ਦੀ ਹੱਤਿਆ ਕਰਨ ਵਾਲੇ ਨੂੰ ਸਾਰੀ ਜ਼ਿੰਦਗੀ ਬਿਤਾਉਣੀ ਪਵੇਗੀ ਜੇਲ੍ਹ ’ਚ
ਏਥਨਜ਼ (ਅਮਰੀਕਾ), 8 ਸਤੰਬਰ (ਪੰਜਾਬ ਮੇਲ)- ਅਲਬਾਮਾ ਦੇ ਨੌਜਵਾਨ ਨੂੰ 14 ਸਾਲ ਦੀ ਉਮਰ ਵਿੱਚ ਆਪਣੇ ਤਿੰਨ ਛੋਟੇ ਭੈਣ-ਭਰਾਵਾਂ ਸਮੇਤ ਪੰਜ ਪਰਿਵਾਰਕ ਮੈਂਬਰਾਂ ਦੀ ਹੱਤਿਆ ਕਰਨ ਦੇ ਦੋਸ਼ੀ ਠਹਿਰਾਇਆ ਗਿਆ ਹੈ ਤੇ ਉਸ ਨੂੰ ਇਸ ਜੁਰਮ ਲਈ ਆਪਣੀ ਬਾਕੀ ਦੀ ਸਾਰੀ ਜ਼ਿੰਦਗੀ ਜੇਲ੍ਹ ਵਿੱਚ ਗੁਜ਼ਾਰਨੀ ਪਵੇਗੀ। ਦੋਸ਼ੀ ਮੇਸਨ ਸਿਸਕ ਹੁਣ 18 ਸਾਲ ਦਾ ਹੈ। ਅਪਰੈਲ ਵਿੱਚ […]