#INDIA

ਸਿੰਧੂ ਨਦੀ ਜਲ ਸੰਧੀ ਪ੍ਰਾਜੈਕਟਾਂ ‘ਚ ਵਿਘਨ ਪਾ ਰਿਹੈ ਪਾਕਿਸਤਾਨ: ਜਲ ਮੰਤਰੀ

ਨਵੀਂ ਦਿੱਲੀ, 22 ਅਪ੍ਰੈਲ (ਪੰਜਾਬ ਮੇਲ)- ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਸਿੰਧੂ ਨਦੀ ਜਲ ਸੰਧੀ ਦੁਨੀਆਂ ਦੇ ਸਭ ਤੋਂ ਪਵਿੱਤਰ ਸਮਝੌਤਿਆਂ ਵਿਚੋਂ ਇੱਕ ਹੈ ਪਰ ਪਾਕਿਸਤਾਨ ਵੱਲੋਂ ਬੇਬੁਨਿਆਦ ਅਤੇ ਤੱਥਹੀਣ ਗੱਲਾਂ ਕਰਕੇ ਇਸ ਦੇ ਪ੍ਰਾਜੈਕਟਾਂ ਵਿਚ ਵਿਘਨ ਪਾਇਆ ਜਾ ਰਿਹਾ ਹੈ, ਜਦਕਿ ਪਾਕਿਸਤਾਨ ਵੱਲੋਂ ਸਿੱਧੀਆਂ ਤਿੰਨ ਜੰਗਾਂ ਥੋਪਣ ਦੇ ਬਾਵਜੂਦ ਭਾਰਤ ਨੇ ਹਮੇਸ਼ਾ ਇਸ ਸੰਧੀ ਦਾ ਸਨਮਾਨ ਕੀਤਾ ਹੈ।

Leave a comment