ਸਿਆਟਲ ‘ਚ ਸਮਾਜਸੇਵੀ ਗੁਰਮੇਜ ਸਿੰਘ ਸਿੱਧੂ ਸਨਮਾਨਿਤ
ਸਿਆਟਲ, 18 ਅਕਤੂਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਬਟਾਲਾ ਨੇੜੇ ਪਿੰਡ ਮਨੋਹਰਪੁਰ ਦੇ ਜੰਮਪਲ ਸਮਾਜਸੇਵੀ ਗੁਰਮੇਜ ਸਿੰਘ ਸਿੱਧੂ ਨੂੰ ਸਿਆਟਲ ਵਿਚ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਦੇ ਹੋਹੇ ਗੁਰਦੀਪ ਸਿੰਘ ਸਿੱਧੂ ਦੇ ਛੋਟੇ ਭਰਾ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਾਡੇ ਪਿੰਡ ਮਨੋਹਰਪੁਰ ਵਿਚ ਪਿਛਲੇ 40 ਸਾਲ ਤੋਂ ਸਰੰਪਚੀ ਦਾਦਾ ਗੁਰਦਿੱਤ ਸਿੰਘ ਤੋਂ ਹੁਣ ਤੱਕ ਨੰਬਰਦਾਰੀ ਤੇ […]