Israel ਵੱਲੋਂ ਗਾਜ਼ਾ ‘ਤੇ ਕੀਤੇ ਜਾ ਰਹੇ ਹਮਲੇ ਗ਼ੈਰ-ਮਨੁੱਖੀ, ਜ਼ਾਲਮਾਨਾ : ਤਰਕਸ਼ੀਲ ਸੁਸਾਇਟੀ ਵੈਨਕੂਵਰ
ਸਰੀ, 22 ਨਵੰਬਰ (ਹਰਦਮ ਮਾਨ/ਪੰਜਾਬ ਮੇਲ)- ਤਰਕਸ਼ੀਲ ਸੁਸਾਇਟੀ ਦੇ ਵੈਨਕੂਵਰ ਯੂਨਿਟ ਦੀ ਮੀਟਿੰਗ ਕੌਮੀ ਪ੍ਰਧਾਨ ਅਵਤਾਰ ਬਾਈ ਦੀ ਪ੍ਰਧਾਨਗੀ ਹੇਠ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਚ ਹੋਈ। ਇਸ ਮੀਟਿੰਗ ਵਿਚ ਐਬਟਸਫੋਰਡ ਵਿਖੇ ਤਰਕਸ਼ੀਲ ਮੈਂਬਰਾਂ ਦੀ ਗਿਣਤੀ ਵਧਣ ਅਤੇ ਉੱਥੇ ਸੁਸਾਇਟੀ ਦਾ ਵੱਖਰਾ ਯੂਨਿਟ ਬਣਨ ‘ਤੇ ਖੁਸ਼ੀ ਅਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਇਸ ਨਾਲ ਤਰਕਸ਼ੀਲਤਾ […]