ਜੰਮੂ-ਕਸ਼ਮੀਰ ਦੇ ਸੋਨਮਰਗ ਤੇ ਪਹਿਲਗਾਮ ‘ਚ ਅਮਰੀਕੀ ਤੇ ਗੁਜਰਾਤੀ ਸੈਲਾਨੀ ਦੀ ਮੌਤ
ਸ੍ਰੀਨਗਰ, 13 ਅਪ੍ਰੈਲ (ਪੰਜਾਬ ਮੇਲ)- ਜੰਮੂ-ਕਸ਼ਮੀਰ ਦੇ ਸੋਨਮਰਗ ਅਤੇ ਪਹਿਲਗਾਮ ਪਹਾੜੀ ਸਟੇਸ਼ਨਾਂ ‘ਤੇ ਅੱਜ ਦੋ ਸੈਲਾਨੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਇਕ ਅਮਰੀਕਾ ਦਾ ਅਤੇ ਦੂਜਾ ਗੁਜਰਾਤ ਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕੀ ਸੈਲਾਨੀ, ਜਿਸ ਦੀ ਪਛਾਣ ਲਾਨਾ ਮੈਰੀ ਵਜੋਂ ਹੋਈ ਹੈ, ਗੰਦਰਬਲ ਜ਼ਿਲ੍ਹੇ ਦੇ ਸੋਨਮਰਗ ਪਹਾੜੀ ਸਟੇਸ਼ਨ ਦੇ ਹੋਟਲ ਵਿਚ ਬਿਮਾਰ ਹੋ […]