ਅਮਰੀਕੀ ਪ੍ਰਤੀਨਿੱਧ ਸਦਨ ਵੱਲੋਂ ਰਾਸ਼ਟਰਪਤੀ ਵਿਰੁੱਧ ਮਹਾਦੋਸ਼ ਜਾਂਚ ਲਈ ਮਤਾ ਪਾਸ
* ਬਾਈਡਨ ਨੇ ਕਿਹਾ ਇਹ ਵਿਰੋਧੀਆਂ ਦਾ ਨਿਰਆਧਾਰ ਤਮਾਸ਼ਾ ਸੈਕਰਾਮੈਂਟੋ, ਕੈਲੀਫੋਰਨੀਆ, 15 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਿਪਬਲੀਕਨ ਪਾਰਟੀ ਦੇ ਬਹੁਮਤ ਵਾਲੇ ਪ੍ਰਤੀਨਿੱਧ ਸਦਨ ਨੇ ਰਾਸ਼ਟਰਪਤੀ ਜੋ ਬਾਈਡਨ ਵਿਰੁੱਧ ਭ੍ਰਿਸ਼ਟਾਚਾਰ ਨੂੰ ਲੈ ਕੇ ਰਸਮੀ ਮਹਾਦੋਸ਼ ਜਾਂਚ ਕਰਨ ਦੇ ਹੱਕ ਵਿਚ ਮਤਾ ਪਾਸ ਕੀਤਾ ਹੈ। ਮਤੇ ਦੇ ਹੱਕ ਵਿਚ 221 ਤੇ ਵਿਰੁੱਧ 212 ਵੋਟਾਂ ਪਈਆਂ। ਹਰ […]