ਬ੍ਰਿਟੇਨ ‘ਚ ਸਿੱਖ ਭਾਈਚਾਰੇ ਲਈ ਪਹਿਲੀ Sikh Court ਸ਼ੁਰੂ
-ਪਰਿਵਾਰਕ ਅਤੇ ਸਿਵਲ ਵਿਵਾਦਾਂ ‘ਚ ਫਸੇ ਕੇਸਾਂ ‘ਤੇ ਹੋਵੇਗੀ ਸੁਣਵਾਈ ਲੰਡਨ, 2 ਮਈ (ਪੰਜਾਬ ਮੇਲ)-ਬ੍ਰਿਟੇਨ ‘ਚ ਪਰਿਵਾਰਕ ਅਤੇ ਸਿਵਲ ਵਿਵਾਦਾਂ ‘ਚ ਫਸੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਖੁਸ਼ਖ਼ਬਰੀ ਹੈ। ਲੰਡਨ ਵਿਚ ਬ੍ਰਿਟਿਸ਼ ਸਿੱਖ ਵਕੀਲਾਂ ਵੱਲੋਂ ਨਵੀਂ ਅਦਾਲਤ ਦੀ ਸ਼ੁਰੂਆਤ ਕੀਤੀ ਗਈ ਹੈ। ਸਿੱਖ ਭਾਈਚਾਰੇ ਦੇ ਲੋਕਾਂ ਨੇ ਇਕਜੁੱਟ ਹੋ ਕੇ ਨਵੀਂ ਅਦਾਲਤ ਨੂੰ ਵਿਵਾਦ ਨਿਪਟਾਰਾ […]