ਦੁਬਾਰਾ ਸੱਤਾ ‘ਚ ਆਇਆ, ਤਾਂ ਇਕ ਦਿਨ ‘ਚ ਹੀ ਰੂਸ-ਯੂਕਰੇਨ ਜੰਗ ਕਰਵਾ ਦੇਵਾਂਗਾ ਖਤਮ : ਟਰੰਪ
ਵਾਸ਼ਿੰਗਟਨ, 9 ਮਾਰਚ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਨੇਤਾ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਹ ਜੇਕਰ ਫਿਰ ਤੋਂ ਸੱਤਾ ਵਿਚ ਵਾਪਸ ਆਉਂਦੇ ਹਨ, ਤਾਂ ਰੂਸ-ਯੂਕਰੇਨ ਜੰਗ ਨੂੰ ਇਕ ਦਿਨ ਵਿਚ ਹੀ ਖਤਮ ਕਰਵਾ ਦੇਣਗੇ। ਟਰੰਪ ਰਿਪਬਲਿਕਨ ਪਾਰਟੀ ਦੇ ਇਕ ਪ੍ਰੋਗਰਾਮ ਵਿਚ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜੰਗ […]