ਸਿਰ ਦਰਦ ਕਾਰਨ Hospital ਪੁੱਜੀ ਔਰਤ ਅਚਾਨਕ 30 ਸਾਲ ਪਿੱਛੇ ਚਲੀ ਗਈ
ਨਿਊਯਾਰਕ, 27 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਆਮ ਤੌਰ ‘ਤੇ ਵੱਡੀ ਉਮਰ ਦੇ ਲੋਕ ਹੌਲੀ-ਹੌਲੀ ਆਪਣੀਆ ਬੀਤੀਆਂ ਯਾਦਾਂ ਨੂੰ ਇੱਕ-ਇੱਕ ਕਰਕੇ ਭੁੱਲ ਜਾਂਦੇ ਹਨ। ਪਰ ਅਮਰੀਕਾ ਦੀ ਇੱਕ ਔਰਤ ਜੋ ਸਿਰ ਦਰਦ ਹੋਣ ਕਾਰਨ ਹਸਪਤਾਲ ਗਈ ਸੀ, ਉਹ ਅਚਾਨਕ 30 ਸਾਲ ਪਿੱਛੇ ਚਲੀ ਗਈ। 2018 […]