ਪੰਜਾਬ ‘ਚ ਨੱਕੋ-ਨੱਕ ਭਰੀਆਂ ਜੇਲ੍ਹਾਂ;
ਜੇਲ੍ਹਾਂ ’ਚ ਸਮਰੱਥਾ ਘੱਟ, ਜਦਕਿ ਬੰਦੀਆਂ ਦਾ ਘੜਮੱਸ ਵੱਧ ਚੰਡੀਗੜ੍ਹ, 17 ਮਾਰਚ (ਪੰਜਾਬ ਮੇਲ)- ਪੰਜਾਬ ਵਿੱਚ ਜੇਲ੍ਹਾਂ ਹੁਣ ਨੱਕੋ-ਨੱਕ ਭਰ ਗਈਆਂ ਹਨ। ਬੰਦੀਆਂ ਲਈ ਹੁਣ ਕਈ ਜੇਲ੍ਹਾਂ ਵਿਚ ਪੈਰ ਰੱਖਣ ਲਈ ਥਾਂ ਨਹੀਂ ਹੈ। ਜੇਲ੍ਹਾਂ ’ਚ ਸਮਰੱਥਾ ਘੱਟ ਹੈ, ਜਦਕਿ ਬੰਦੀਆਂ ਦਾ ਘੜਮੱਸ ਵੱਧ ਹੈ। ਵੱਡੀ ਗਿਣਤੀ ਵਿਚਾਰ ਅਧੀਨ ਬੰਦੀਆਂ ਦੀ ਹੈ। ਅੱਗੇ ਗਰਮੀ ਦਾ […]