ਐੱਚ-1ਬੀ VISA ਦੇ ਸਖ਼ਤ ਵਿਰੋਧ ‘ਚ ਡੋਨਾਲਡ ਟਰੰਪ ਦੇ ਦੋਹਰੇ ਮਾਪਦੰਡ
-ਪ੍ਰੋਗਰਾਮ ਤਹਿਤ ਲੋਕਾਂ ਨੂੰ ਨੌਕਰੀ ‘ਤੇ ਰੱਖਣ ਲਈ ਉਸ ਦੀ ਸਥਾਪਿਤ ਕੀਤੀ ਕੰਪਨੀ ਨੇ ਦਿੱਤੀ ਅਰਜ਼ੀ -ਟਰੰਪ ਦਾ ਐੱਚ-1ਬੀ ਵੀਜ਼ਾ ਮੁੱਦੇ ‘ਤੇ ਰਿਹੈ ਨਕਾਰਾਤਮਕ ਰੁਖ ਨਿਊਯਾਰਕ, 24 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਐੱਚ-1ਬੀ ਵੀਜ਼ਾ ‘ਤੇ ਡੋਨਾਲਡ ਟਰੰਪ ਦਿਲਚਸਪੀ ਦਾ ਮੁੱਦਾ ਉਠਿਆ ਹੈ। ਟਰੰਪ ਨੇ ਹਮੇਸ਼ਾ ਹੀ ਐੱਚ-1ਬੀ ਵੀਜ਼ਾ ਦਾ ਵਿਰੋਧ ਕੀਤਾ ਹੈ, […]