ਸਾਲ 2016 ਤੋਂ 2022 ਦੌਰਾਨ ਬੱਚਿਆਂ ਨਾਲ ਸ਼ੋਸ਼ਨ ਦੇ ਮਾਮਲੇ 96 ਫੀਸਦੀ ਵਧੇ
ਨਵੀਂ ਦਿੱਲੀ, 29 ਜਨਵਰੀ (ਪੰਜਾਬ ਮੇਲ)- ਸਾਲ 2016 ਤੋਂ 2022 ਦਰਮਿਆਨ ਬੱਚਿਆਂ ਨਾਲ ਸ਼ੋਸ਼ਨ ਦੇ ਮਾਮਲੇ 96 ਫੀਸਦੀ ਵਧੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਦੇ ਆਧਾਰ ‘ਤੇ ਬਾਲ ਅਧਿਕਾਰਾਂ ਨਾਲ ਸਬੰਧਤ ਇਕ ਗੈਰ-ਸਰਕਾਰੀ ਸੰਸਥਾ (ਐੱਨ.ਜੀ.ਓ.) ‘ਸੀ.ਆਰ.ਵਾਈ.’ ਨੇ ਇਹ ਦਾਅਵਾ ਕੀਤਾ ਹੈ। ਇਸ ਵਾਧੇ ਦੇ ਸੰਭਾਵਿਤ ਕਾਰਨਾਂ ‘ਤੇ ਚਰਚਾ ਕਰਦੇ ਹੋਏ ‘ਚਾਈਲਡ ਰਾਈਟਸ ਐਂਡ […]