ਇੰਡੋ ਕੈਨੇਡੀਅਨ ਡਰਾਈਵਰ ਨਸ਼ੀਲਾ ਪਦਾਰਥ ਮਿਲਣ ਤੋਂ ਬਾਅਦ arrest
-ਟਰੱਕ ‘ਚੋਂ ਮਿਲਿਆ 406.2 ਕਿਲੋਗ੍ਰਾਮ ਟੋਰਾਂਟੋ, 1 ਫਰਵਰੀ (ਪੰਜਾਬ ਮੇਲ)- 29 ਸਾਲਾ ਇਕ ਇੰਡੋ-ਕੈਨੇਡੀਅਨ ਡਰਾਈਵਰ ਨੂੰ ਸਰਹੱਦੀ ਅਧਿਕਾਰੀਆਂ ਨੇ ਉਸਦੇ ਵਪਾਰਕ ਟਰੱਕ ਦੇ ਅੰਦਰੋਂ ਵੱਡੇ ਸੂਟਕੇਸ ਵਿਚੋਂ 406.2 ਕਿਲੋਗ੍ਰਾਮ ਨਸ਼ੀਲਾ ਪਦਾਰਥ (ਮੈਥਾਮਫੇਟਾਮਾਈਨ) ਮਿਲਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਸੀ.ਬੀ.ਸੀ. ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਵਿਨੀਪੈਗ ਤੋਂ ਕੋਮਲਪ੍ਰੀਤ ਸਿੱਧੂ […]