Canadian ਪੁਲਿਸ ਵੱਲੋਂ ਦੱਖਣੀ ਏਸ਼ਿਆਈ ਕਾਰੋਬਾਰੀਆਂ ਤੋਂ ਫਿਰੌਤੀ ਵਸੂਲੀ ਦੇ ਦੋਸ਼ ‘ਚ 5 ਪੰਜਾਬੀ Arrest
-ਮੁਲਜ਼ਮਾਂ ‘ਚ ਦੋ ਮੁਟਿਆਰਾਂ ਸ਼ਾਮਲ ਟੋਰਾਂਟੋ, 8 ਫਰਵਰੀ (ਪੰਜਾਬ ਮੇਲ)- ਕੈਨੇਡੀਅਨ ਪੁਲਿਸ ਨੇ ਗ੍ਰੇਟਰ ਟੋਰਾਂਟੋ ਵਿੱਚ ਦੱਖਣੀ ਏਸ਼ਿਆਈ ਕਾਰੋਬਾਰੀਆਂ ਤੋਂ ਧਮਕੀਆਂ ਦੇ ਕੇ ਫਿਰੌਤੀ ਵਸੂਲਣ ਦੇ ਮਾਮਲੇ ‘ਚ ਪੰਜਾਬ ਤਿੰਨ ਨੌਜਵਾਨਾਂ ਤੇ ਅਤੇ ਦੋ ਮੁਟਿਆਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ‘ਤੇ ਕਰੀਬ ਦੋ ਦਰਜਨ ਦੋਸ਼ ਲਾਏ ਹਨ। ਮੁਲਜ਼ਮਾਂ ਦੀ ਪਛਾਣ 23 ਸਾਲਾ ਗਗਨ ਅਜੀਤ ਸਿੰਘ, […]