ਡੈਮੋਕਰੈਟਿਕ ਪਾਰਟੀ ਦੀ ਕਨਵੈਨਸ਼ਨ ‘ਚ ਭਾਰਤੀ ਮੂਲ ਦੇ ਪੁਜਾਰੀ ਨੇ ਕੀਤੀ ਹਿੰਦੂ ਪ੍ਰਾਰਥਨਾ
ਕਿਹਾ; ਪੂਰਾ ਵਿਸ਼ਵ ਇਕ ਪਰਿਵਾਰ ਸੈਕਰਾਮੈਂਟੋ, 24 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸ਼ਿਕਾਗੋ, ਇਲੀਨੋਇਸ ਵਿਚ ਚੱਲ ਰਹੀ ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ਦੇ ਤੀਸਰੇ ਦਿਨ ਭਾਰਤੀ ਮੂਲ ਦੇ ਪੁਜਾਰੀ ਰਾਕੇਸ਼ ਭੱਟ ਨੇ ਹਿੰਦੂ ਪ੍ਰਾਰਥਨਾ ਕੀਤੀ। ਮੈਰੀਲੈਂਡ ਵਿਚ ਰਹਿੰਦੇ ਰਾਕੇਸ਼ ਭੱਟ ਸ਼੍ਰੀ ਸਿਵਾ ਵਿਸ਼ਨੂ ਮੰਦਿਰ ਵਿਖੇ ਸੀਨੀਅਰ ਪੁਜਾਰੀ ਹਨ। ਉਨ੍ਹਾਂ ਨੇ ਅਮਰੀਕੀਆਂ ਨੂੰ ਇਕਜੁੱਟ ਹੋਣ ਦੀ ਬੇਨਤੀ ਕਰਦਿਆਂ […]