ਸਵੀਡਨ ਪੌਪ ਗਰੁੱਪ ਵੱਲੋਂ ਡੋਨਾਲਡ ਟਰੰਪ ਨੂੰ ਚੋਣ ਪ੍ਰਚਾਰ ਰੈਲੀਆਂ ‘ਚ ਆਪਣੇ ਗੀਤਾਂ ਦੀ ਵਰਤੋਂ ਕਰਨ ‘ਤੇ ਲਾਈ ਰੋਕ
ਨਿਊਯਾਰਕ, 31 ਅਗਸਤ (ਪੰਜਾਬ ਮੇਲ)- ਸਵੀਡਨ ਦੇ ਪੌਪ ਗਰੁੱਪ ਏ.ਬੀ.ਬੀ.ਏ. ਨੇ ਡੋਨਾਲਡ ਟਰੰਪ ਨੂੰ ਆਪਣੀਆਂ ਚੋਣ ਪ੍ਰਚਾਰ ਰੈਲੀਆਂ ‘ਚ ਉਨ੍ਹਾਂ ਦੇ ਗੀਤਾਂ ਦੀ ਵਰਤੋਂ ਬੰਦ ਕਰਨ ਲਈ ਕਿਹਾ ਹੈ। ਹਾਲਾਂਕਿ ਰਿਪਬਲਿਕਨ ਨਾਲ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਦੀ ਮੁਹਿੰਮ ਟੀਮ ਨੇ ਕਿਹਾ ਕਿ ਉਨ੍ਹਾਂ ਨੂੰ ਏ.ਬੀ.ਬੀ.ਏ. ਦੇ ਗੀਤਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ। ਇਸ […]