ਅਮਰੀਕਾ ਦੇ 2 ਸ਼ਮਸ਼ਾਨਘਾਟਾਂ ਵਿਚ ਯਹੂਦੀ ਕਬਰਾਂ ਦੀ ਭੰਨਤੋੜ, ਮਾਮਲੇ ਦੀ ਜਾਂਚ ਐਫ ਬੀ ਆਈ ਤੇ ਪੁਲਿਸ ਕਰੇਗੀ
ਸੈਕਰਾਮੈਂਟੋ, ਕੈਲੀਫੋਰਨੀਆ, 4 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਓਹੀਓ ਰਾਜ ਦੇ ਸ਼ਹਿਰ ਸਿਨਸਿਨਾਟੀ ਦੇ 2 ਸ਼ਮਸ਼ਾਨਘਾਟਾਂ ਵਿਚ 180 ਦੇ ਕਰੀਬ ਯਹੂਦੀ ਕਬਰਾਂ ਦੀ ਭੰਨਤੋੜ ਕੀਤੀ ਗਈ ਹੈ। ਕਬਰਾਂ ਉਪਰ ਲੱਗੇ ਪੱਥਰਾਂ ਨੂੰ ਤੋੜ ਦਿੱਤਾ ਗਿਆ ਹੈ। ਇਹ ਜਾਣਕਾਰੀ ਜੈਵਿਸ਼ ਸੀਮਿਟਰੀਜ ਗਰੇਟ ਸਿਨਸਿਨਾਟੀ ਤੇ ਜੈਵਿਸ਼ ਫੈਡਰੇਸ਼ਨ ਸਿਨਸਿਨਾਟੀ ਨੇ ਦਿੱਤੀ ਹੈ। ਜਿਨਾਂ ਕਬਰਾਂ ਦੇ ਪੱਥਰ ਤੋੜੇ […]