ਅਮਰੀਕੀ ਚੋਣਾਂ- ਇਕ ਤਾਜ਼ਾ ਸਰਵੇ ਵਿਚ ਕਮਲਾ ਹੈਰਿਸ ਨੇ ਡੋਨਲਡ ਟਰੰਪ ਨੂੰ 4% ਵੋਟਾਂ ਨਾਲ ਪਛਾੜਿਆ
* ਔਰਤਾਂ ਤੇ ਹਿਸਪੈਨਿਕਸ ਵੋਟਰਾਂ ਵਿਚ ਉੱਪ ਰਾਸ਼ਟਰਪਤੀ ਪ੍ਰਤੀ ਸਮਰਥਨ ਵਧਿਆ ਸੈਕਰਾਮੈਂਟੋ, ਕੈਲੀਫੋਰਨੀਆ, 1 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਤਾਜ਼ਾ ਸਰਵੇ ਵਿਚ ਰਾਸ਼ਟਰਪਤੀ ਅਹੁੱਦੇ ਲਈ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੇ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਨੂੰ 4% ਵੋਟਾਂ ਨਾਲ ਪਛਾੜ ਦਿੱਤਾ ਹੈ। ਰਾਈਟਰ-ਇਪਸੋਸ ਵੱਲੋਂ ਪਿਛਲੇ 8 ਦਿਨਾਂ ਦੌਰਾਨ ਕੀਤੇ ਸਰਵੇ ਜੋ 29 ਅਗਸਤ ਨੂੰ ਪ੍ਰਕਾਸ਼ਿਤ […]